Sri Guru Ravidass Mission Parchar Sanstha Punjab (Reg.)
ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ:)
Sri Guru Ravidass Mission Parchar Sanstha Punjab (Regd.)
ਸਤਿਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦਾ ਸੰਕਲਪ–ਸਮਕਾਲੀਨ ਅਣਉਚਿੱਤ, ਅਯੋਗ, ਅਜੋੜ, ਅਸਾਵੀਂ, ਅਨਿਆਂਪੂਰਣ, ਅੱਤਿਆਚਾਰੀ ਅਤੇ ਅੰਦੇਸ਼ਿਆਂ ਭਰਪੂਰ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਵਸਥਾ ਵਿਰੁੱਧ ਅਜਿਹੇ ਸੁਤੰਤਰ ਰਾਜ ਦਾ ਮਾਡਲ ਪ੍ਰਸਤੁਤ ਕਰਦਾ ਹੈ, ਜਿਸ ਵਿਚ ਏਕਾਧਿਕਾਰੀ, ਸਾਮੰਤਸ਼ਾਹੀ ਹਕੂਮਤ ਦੀ ਥਾਂ ਸਹੀ ਅਰਥਾਂ ਵਿਚ ਲੋਕਤੰਤਰ ਹੋਵੇਗਾ।
ਬੇਗ਼ਮਪੁਰਾ ਮਿਸ਼ਨ ਵੈਬਸਾਈਟ ਨੂੰ ਆਪ ਵਿਜ਼ਿਟ ਕਰੋ ਅਤੇ ਹੋਰਾਂ ਨੂੰ ਵਿਜਟ ਕਰਨ ਲਈ ਪ੍ਰੇਰਿਤ ਕਰੋ। ਜਲਦ ਹੀ ਅਸੀਂ ਇਸ ਦੇ ਬਾਕੀ PENDING ਪੇਜਾਂ ਨੂੰ ਅਪਲੋਡ ਕਰਨ ਜਾ ਰਹੇ ਹਾਂ ਜੀ।
ਧੰਨਵਾਦ
VPO: Binpalke via Bhogpur, Jalandhar, India 144201
sgrmpspunjab@gmail.com
+91 7814142944
“Oh! My Lord, give my community extreemness to unite, so they could fullfill the dream of Begumpura Shaher”
© 2025 Sri Guru Ravidas Mission Parachar Sanstha Punjab – Regd.