ਗੁਰਬਾਣੀ/ਕੀਰਤਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜਗਤ ਵਿਚ ਰੋਹਾਣੀ ਪ੍ਰਕਾਸ਼ ਫੈਲਾਉਣ ਵਾਲੇ ਮਹਾਨ ਸਨਤਾਂ ਵਿੱਚੋਂ ਸਤਿਗੁਰੂ ਰਵਿਦਾਸ ਜੀ ਦਾ ਨਾਮ ਸਰਵੋਪਰੀ ਹੈ। ਉਨ੍ਹਾਂ ਦੀ ਬਾਣੀ ਸੱਚਾਈ, ਭਾਈਚਾਰੇ, ਆਤਮਿਕ ਉਤਸ਼ਾਹ ਅਤੇ ਪ੍ਰਭੂ ਦੀ ਇਕਤਾ ਦਾ ਸੁਨੇਹਾ ਦਿੰਦੀ ਹੈ। ਇਹ ਰਚਨਾ “ਬਾਣੀ ਸਤਿਗੁਰੂ ਰਵਿਦਾਸ ਜੀ” ਮੇਰੇ ਵੱਲੋਂ (ਮੇਹਤਾਬ ਸਿੰਘ) ਉਨ੍ਹਾਂ ਦੀ ਰੋਸ਼ਨ ਬਾਣੀ ਦੇ ਚਿੰਤਨ, ਅਰਥ ਅਤੇ ਅਮਲੀ ਅਹਿਸਾਸ ਨੂੰ ਸਮਝਣ ਦਾ ਇਕ ਨਿਮਾਣਾ ਯਤਨ ਹੈ। ਆਸ ਹੈ ਕਿ ਇਹ ਲਿਖਤ ਪਾਠਕਾਂ ਨੂੰ ਰਵਿਦਾਸ ਜੀ ਦੀ ਬਾਣੀ ਨਾਲ ਹੋਰ ਨੇੜੇ ਲਿਆਉਣ ਵਿੱਚ ਸਹਾਇਕ ਹੋਵੇਗੀ ਤੇ ਆਤਮਿਕ ਅਮਨ ਅਤੇ ਸਮਰਸਤਾ ਵਧਾਵੇਗੀ। ਸੁਨੀਤਾ ਸਾਵਰਕਰ ਇਤਿਹਾਸ ਵਿਭਾਗ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸ਼ਰਧਾ ਭਰਿਆਂ ਦੀ ਪਸੰਦ Photo Gallery