ਸਮਰਪਣ ਦੇ ਨਜ਼ਾਰੇ - ਫੋਟੋ ਗੈਲਰੀ
ਸਾਡੀ ਟੀਮ — ਸੇਵਾ, ਸਮਰਪਣ ਤੇ ਸ਼ਰਧਾ ਦਾ ਪ੍ਰਤੀਕ
ਸਾਡੀ ਟੀਮ ਸਤਿਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਰੂਹਾਨੀ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੈ। ਹਰ ਇੱਕ ਮੈਂਬਰ ਆਪਣੀ ਭੂਮਿਕਾ ਇਮਾਨਦਾਰੀ, ਨਿਮਰਤਾ ਅਤੇ ਪੂਰੇ ਮਨੋਯੋਗ ਨਾਲ ਨਿਭਾ ਰਿਹਾ ਹੈ। ਸਾਡੀ ਕੋਸ਼ਿਸ਼ ਰਹੀ ਹੈ ਕਿ ਰਵਿਦਾਸ ਜੀ ਦੀ ਬਾਣੀ ਰਾਹੀਂ ਪਿਆਰ, ਇਕਤਾ ਅਤੇ ਆਤਮਿਕ ਉਤਸ਼ਾਹ ਨੂੰ ਹਰ ਦਿਲ ਤੱਕ ਲਿਜਾਇਆ ਜਾਵੇ। ਇਹ ਤਸਵੀਰਆਂ ਸਿਰਫ਼ ਇੱਕ ਸਮੂਹ ਦੀ ਨਹੀਂ, ਸੇਵਾ ਦੇ ਸੰਕਲਪ ਦੀ ਪਛਾਣ ਹੈ।