11/02/2026 Daily Ajit/ Send By Charanjit ਸੁਪਰੀਮ ਕੋਰਟ ਨੇ ਐਸ.ਸੀ., ਐਸ.ਟੀ. ਵਰਗ ਦੀਆਂ ਕਰੀਮੀ ਲੇਅਰਾਂ ਨੂੰ ਕੋਟੇ ਦੇ ਲਾਭਾਂ ਤੋਂ ਬਾਹਰ ਰੱਖਣ ਦੀਆਂ ਪਟੀਸ਼ਨਾਂ 'ਤੇ ਕੇਂਦਰ ਤੋਂ ਮੰਗਿਆ ਜਵਾਬ