ਸਤਿਗੁਰੂ
ਸਤਿਗੁਰੂਆਂ ਦੀ ਜੀਵਨ ਯਾਤਰਾ ਅਤੇ ਰੂਹਾਨੀ ਵਿਚਾਰਧਾਰਾ
ਇੱਥੇ ਪੜ੍ਹੋ ਸਤਿਗੁਰੂਆਂ ਦੇ ਜੀਵਨ, ਸੰਘਰਸ਼, ਉਪਦੇਸ਼ ਅਤੇ ਰੂਹਾਨੀ ਮਿਸ਼ਨ ਬਾਰੇ।
ਸਤਿਗੁਰੂ ਰਵਿਦਾਸ ਜੀ ਮਹਾਰਾਜ
ਸ੍ਰੀ ਗੁਰੂ ਰਵਿਦਾਸ ਜੀ ੳਨ੍ਹਾਂ ਮਹਾਨ ਸੰਤ ਕਵੀਆਂ, ਚਿੰਤਕਾਂ, ਵਿਚਾਕਰਾਂ ਤੇ ਅਨੁਭਵੀ ਪੁਰਸ਼ਾਂ ਵਿੱਚੋ ਇੱਕ ਸਨ ਜਿਨ੍ਹਾਂ ਨੇ ਆਪਣੀ ਮਧੁਰ, ਕੋਮਲ, ਤਰਕਸ਼ੀਲ ਤੇ ਪ੍ਰਭਾਵਸ਼ਾਲੀ ਬਾਣੀ ਦੁਆਰਾ ਸਮਕਾਲੀਨ ਸਮਾਜ ਵਿਚ ਪੈਦਾ ਹੋਈਆਂ ਕੁਰੀਤੀਆਂ, ਜਾਤ-ਪਾਤ, ਛੂਆ-ਛਾਤ, ਵੈਰ-ਵਿਰੋਧ, ਸਮਾਜਿਕ ਅਸਮਾਨਤਾ, ਆਰਥਿਕ ਮੰਦਹਾਲੀ ਅਤੇ ਮਾਨਵ ਵਿਰੋਧੀ ਰਾਜਨੀਤਿਕ ਸ਼ਕਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।
ਤ੍ਰੈਕਾਲਦਰਸ਼ੀ ਭਗਵਾਨ ਵਾਲਮੀਕਿ ਜੀ

ਸਤਿਗੁਰੂ ਕਬੀਰ ਜੀ ਮਹਾਰਾਜ

ਸਤਿਗੁਰੂ ਨਾਮਦੇਵ ਜੀ ਮਹਾਰਾਜ
ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਨਾਂਅ “ਨਾਮਦੇਵ” ਦੀ ਭਾਵ ਅਰਥਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਅਰਥ ਬਹੁਤ ਉਚੇ ਹਨ। “ਨਾਮਦੇਵ” ਤੋਂ ਭਾਵ ਨਾਮ (ਸ਼ਬਦ) ਹੀ ਦੇਵ (ਪਾਰਬ੍ਰਹਮ ਪ੍ਰਮਾਤਮਾਂ) ਹੈ। ਅਰਥਾਤ ਨਾਮ ਭਾਵ ਸ਼ਬਦ ਭਾਵ ਗਿਆਨ ਹੀ ਪ੍ਰਮਾਤਮਾ ਹੈ।
ਸਤਿਗੁਰੂ ਸੈਨ ਜੀ ਮਹਾਰਾਜ
ਸਤਿਗੁਰੂ ਸੰਤ ਸੈਨ ਜੀ ਮਹਾਰਾਜ ਦਾ ਜੀਵਨ ਸਤਿਗੁਰੂ ਸੰਤ ਸੈਨ ਜੀ ਦਾ ਜਨਮ 1390 ਈ: ਨੂੰ ਨਾਈ ਵੰਸ਼ ਵਿਚ ਹੋਇਆ।ਵਿਦਵਾਨ ਮੈਕਾਲਿਫ ਅਨੁਸਾਰ ਆਪ ਜੀ ਦੇ ਪਿਤਾ ਦਾ ਨਾਮ ਸਤਿਕਾਰਯੋਗ ਸ੍ਰੀ ਮੁਕੰਦ ਰਾਏ ਤੇ ਮਾਤਾ ਸ੍ਰੀ ਮਤੀ ਜੀਵਨ ਦੇਈ ਸੀ।
ਸਤਿਗੁਰੂ ਸਧਨਾ ਜੀ ਮਹਾਰਾਜ
ਸਤਿਗੁਰੂ ਸੰਤ ਸਧਨਾ ਜੀ ਦਾ ਜਨਮ ਸਿੰਧ ਦੇ ਪਿੰਡ ਸੇਹਵਾਨ ਵਿਚ ਹੋਇਆ। ਮਹਾਨ ਕੋਸ਼ ਅਨੁਸਾਰ ਸੇਹਵਾਨ ਹੈਦਰਾਬਾਦ ਸਿੰਧ ਦੇ ਇਲਾਕੇ ਜ਼ਿਲ੍ਹਾ ਲਾਰਕਾਨਾ ਦਾ ਇਕ ਨਗਰ ਜੋ ਰੋਹੜੀ ਜੰਕਸ਼ਨ ਤੋਂ 142 ਮੀਲ ਦੀ ਦੂਰੀ ਉਤੇ ਹੈ।